Sikhaa Vaastay
Punjabi Singh · 22 Dec 2005
[u] ਸਿੱਖਾਂ ਵਾਸਤੇ[/u] ਅਕਾਲ ਤਖਤ ਮਹਾਨ, ਸਿੱਖਾਂ ਵਾਸਤੇ। ਸ਼ਖਤੀ ਦਾ ਵਰਦਾਨ, ਸਿੱਖਾਂ ਵਾਸਤੇ। ਅਕਾਲ ਤਖਤੋਂ ਟੁੱਟ, ਗੰਢੇ ਹੋਰ ਥਾਂ, ਮਨਮੁਖ ਬੇਈਮਾਨ ਸਿੱਖਾਂ ਵਾਸਤੇ। ਅਕਾਲ ਤਖਤ ਮੁਕਤੀ ਦਾ ਦਰ, ਸਿੱਖਾਂ ਵਾਸਤੇ ਅਕਾਲ ਤਖਤ ਧਰਮੀ ਸਿਆਸਤ ਦਾ ਘਰ, ਸਿੱਖਾਂ ਵਾਸਤੇ। ਅਕਾਲ ਤਖਤ ਤੋ ਮੁਨਕਰ, ਜਿਹੜਾ ਹੋ ਜਾਂਦੈ, ਜਿਉਂਦਾ ਹੀ। ਉਹ ਜਾਂਦੈ ਮਰ, ਸਿੱਖਾਂ ਵਾਸਤੇ। (ਤੇਗ਼ ਬਹਾਦਰ ਸਿੰਘ 'ਤੇਗ') taken from an older Sura magazine. [%sig%]