Gurdwara Tapoban SahibBrampton

ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Forum

Veechar

Veechar

student · 26 Dec 2005

Vaheguroo Jee Ka Khalsa, Vaheguroo Jee Ke Fateh Could someone please explain the meaning of each word as it relates to this shabad? Thank you. [gurbani] Awsw mhlw 1 ] Awip kry scu AlK Apwru ] hau pwpI qUM bKsxhwru ]1] qyrw Bwxw sBu ikCu hovY ] mnhiT kIcY AMiq ivgovY ]1] rhwau ] mnmuK kI miq kUiV ivAwpI ] ibnu hir ismrx pwip sMqwpI ]2] durmiq iqAwig lwhw ikCu lyvhu ] jo aupjY so AlK AByvhu ]3] AYsw hmrw sKw shweI ] gur hir imilAw Bgiq idRVweI ]4] sglNØI saudNØI qotw AwvY ] nwnk rwm nwmu min BwvY ]5]24][/gurbani] [%sig%]

Re: Veechar

gurvah · 27 Dec 2005

please someone reply on this. student jio u can also search at gurugranthdarpan.com

Re: Veechar

Swinder Singh · 27 Dec 2005

Waheguru Ji Ka Khalsa Waheguru Ji Ki Fateh I just picked up and posted, I think this is the appropriate meaning of the shabad. ਰਾਗ ਆਸਾ ਪਹਿਲੀ ਪਾਤਸ਼ਾਹੀ। ਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ। ਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ। ਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ। ਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ। ਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ। ਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ। ਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ। ਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ। ਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ। ਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ, ਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ। ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ। Waheguru Ji Ka Khalsa Waheguru Ji Ki Fateh

Re: Veechar

another student · 28 Dec 2005

i recommend that you look in a panjabi dictionary for the best translation of each word or the mahan kosh